sikhi for dummies
Back

872, 874, 952, 1164.) Opposite Metaphors

Page 872- Gond Kabeer ji- ਕੂਟਨੁ ਸੋਇ ਜੁ ਮਨ ਕਉ ਕੂਟੈ ॥ He alone is a trasher, who pounds down his mind. ਮਨ ਕੂਟੈ ਤਉ ਜਮ ਤੇ ਛੂਟੈ ॥ Pounding down his mind, he escapes from the Messenger of Death. ਕੁਟਿ ਕੁਟਿ ਮਨੁ ਕਸਵਟੀ ਲਾਵੈ ॥ Pounding and beating his mind, he puts it to the test; ਸੋ ਕੂਟਨੁ ਮੁਕਤਿ ਬਹੁ ਪਾਵੈ ॥੧॥ such a trasher attains total liberation. ||1|| ਕੂਟਨੁ ਕਿਸੈ ਕਹਹੁ ਸੰਸਾਰ ॥ Who is called a trasher in this world? ਸਗਲ ਬੋਲਨ ਕੇ ਮਾਹਿ ਬੀਚਾਰ ॥੧॥ ਰਹਾਉ ॥ In all speech, one must carefully consider. ||1||Pause|| Page 874- Gond Naamdayv ji- ਜੈਸੇ ਬਿਖੈ ਹੇਤ ਪਰ ਨਾਰੀ ॥ As the man driven by sex wants another man’s wife, ਐਸੇ ਨਾਮੇ ਪ੍ਰੀਤਿ ਮੁਰਾਰੀ ॥੪॥ So does Namdev love the Lord. ||4|| ਜੈਸੇ ਤਾਪਤੇ ਨਿਰਮਲ ਘਾਮਾ ॥ As the earth burns in the dazzling sunlight, ਤੈਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੫॥੪॥ So does poor Namdev burn without the Lord’s Name. ||5||4|| Page 952- Ramkali Mahala 1- ਸੋ ਪਾਖੰਡੀ ਜਿ ਕਾਇਆ ਪਖਾਲੇ ॥ He alone is a Paakhandi, who cleanses his body of filth. ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ॥ The fire of his body illuminates God within. ਸੁਪਨੈ ਬਿੰਦੁ ਨ ਦੇਈ ਝਰਣਾ ॥ He does not waste his energy in wet dreams. ਤਿਸੁ ਪਾਖੰਡੀ ਜਰਾ ਨ ਮਰਣਾ ॥ Such a Paakhandi does not grow old or die. ਬੋਲੈ ਚਰਪਟੁ ਸਤਿ ਸਰੂਪੁ ॥ Says Charpat, God is the embodiment of Truth; ਪਰਮ ਤੰਤ ਮਹਿ ਰੇਖ ਨ ਰੂਪੁ ॥੫॥ the supreme essence of reality has no shape or form. ||5|| Page 1164- Bhairao Naamdayv ji- ਜੈਸੀ ਪਰ ਪੁਰਖਾ ਰਤ ਨਾਰੀ ॥ Like the woman who falls in love with another man, ਲੋਭੀ ਨਰੁ ਧਨ ਕਾ ਹਿਤਕਾਰੀ ॥ and the greedy man who loves only wealth, ਕਾਮੀ ਪੁਰਖ ਕਾਮਨੀ ਪਿਆਰੀ ॥ and the sexually promiscuous man who loves women and sex, ਐਸੀ ਨਾਮੇ ਪ੍ਰੀਤਿ ਮੁਰਾਰੀ ॥੨॥ just so, Namdev is in love with the Lord. ||2||